Encounter ਵਾਲੇ ਦਿਨ ਵਿੱਕੀ ਗੌਂਡਰ ਨੇ ਕੀਤਾ ਸੀ ਘਰ ਫੋਨ !! ਦੇਖੋ ਕੀ ਕਿਹਾ ਸੀ ਫੋਨ ਤੇ…

ਵਿੱਕੀ ਗੌਂਡਰ ਬਾਰੇ ਪਰਿਵਾਰਿਕ ਮੈਂਬਰ ਵਲ੍ਹੋ ਵੱਡਾ ਖੁਲਾਸਾ !! ਦੇਖੋ ਵੀਡੀਓ

ਪੰਜਾਬ ਦੇ ਮੁਕਤਸਰ ਜਿਲ੍ਹੇ ਦੇ ਪਿੰਡ ਸਰਾਵਾਂ ਬੋਦਲਾ ਦੇ ਰਹਿਣ ਵਾਲੇ ਹਰਜਿੰਦਰ ਸਿੰਘ ਭੁੱਲਰ ਉਰਫ ਵਿੱਕੀ ਗੌਂਡਰ ਦਾ ਪੰਜਾਬ ਪੁਲਿਸ ਵਲ੍ਹੋ ਪਿੱਛੇ ਦਿਨੀ ਇਨ੍ਕਾਉੰਟਰ ਕਰ ਦਿੱਤਾ ਗਿਆ ਸੀ । ਕਈ ਮਾਮਲਿਆਂ ਵਿਚ ਵਿੱਕੀ ਗੌਂਡਰ ਦੀ ਤਲਾਸ਼ ਪੰਜਾਬ ਪੁਲਿਸ ਨੂੰ ਬੜੇ ਲੰਮੇ ਸਮੇਂ ਤੋਂ ਸੀ । ਇਨ੍ਕਾਉੰਟਰ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀ ਪੁਲਿਸ ਦੀ ਪਿੱਠ ਥਾਪੜਦਿਆਂ ਇੱਕ ਟਵੀਟ ਕੀਤਾ ਸੀ ।

ਵਿੱਕੀ ਗੌਂਡਰ ਸ਼ੁਰੂ ਤੋਂ ਇਹੋ ਜੇਹਾ ਨਹੀਂ ਸੀ । ਮਿਲੀ ਜਾਣਕਾਰੀ ਅਨੁਸਾਰ ਵਿੱਕੀ ਪਹਿਲਾ ਡਿਸਕਸ ਥ੍ਰੋ ਦਾ ਬਹੁਤ ਵਧੀਆ ਪਲੇਅਰ ਸੀ । ਜਿਸਨੇ ਕਈ ਗੋਲ੍ਡ ਅਤੇ ਸਿਲਵਰ ਮੈਡਲ ਵੀ ਜਿੱਤੇ ਸਨ ।

ਹੁਣ ਵਿੱਕੀ ਗੌਂਡਰ ਦਾ ਪਰਿਵਾਰ ਜਿਥੇ ਸਦਮੇ ਵਿਚ ਹੈ । ਉਥੇ ਹੀ ਵਿੱਕੀ ਗੌਂਡਰ ਦੇ ਪਰਿਵਾਰ ਵਲ੍ਹੋ ਇੱਕ ਵੱਡਾ ਖੁਲਾਸਾ ਵੀ ਕੀਤਾ ਗਿਆ ਹੈ । ਆਈ ਜਾਣਕਾਰੀ ਮੁਤਾਬਿਕ ਵਿੱਕੀ ਗੌਂਡਰ ਨੇ ਇਨ੍ਕਾਉੰਟਰ ਦੀ ਸ਼ਾਮ ਨੂੰ ਆਪਣੇ ਪਰਿਵਾਰ ਨੂੰ ਸੋਸਲ ਮੀਡੀਆ ਨੈਟਵਰਕ Whatsapp ਤੇ ਕਾਲ ਵੀ ਕੀਤੀ ਸੀ ।                                                                                                                                              ਦੇਖੋ ਕਈ ਕਿਹਾ ਸੀ ਵਿੱਕੀ ਨੇ