ਕੈਨੇਡਾ ਤੋਂ ਬਾਅਦ ਹੁਣ Kambi Rajpuria ਦਾ ਹੋਇਆ ਆਸਟ੍ਰੇਲੀਆ ਦਾ ਵੀਜ਼ਾ Reject (ਦੇਖੋ ਵੀਡਿਓ)

ਕਹਿੰਦੇ ਨੇ ਕਿ ਜਦੋਂ ਕਿਸਮਤ ਅਤੇ ਰੱਬ ਬੰਦੇ ਦਾ ਇਮਤਿਹਾਨ ਲੈਂਦਾ ਹੈ ਤਾਂ ਉਸ ਨੂੰ ਕਈ ਵਾਰ ਵੱਡੀਆਂ ਵੱਡੀਆਂ ਮੁਸੀਬਤਾਂ ਵਿੱਚ ਪਾਉਂਦਾ ਹੈ ਅਤੇ ਉਸ ਨੂੰ ਕਈ ਤਰ੍ਹਾਂ ਦੇ ਬੁਰੇ ਹਾਲਾਤਾਂ ਵਿੱਚੋਂ ਦੀ ਲੰਘਣਾ ਪੈਂਦਾ ਹੈ । ਕੁਝ ਅਜਿਹਾ ਹੀ ਇਹਨੀ ਦਿਨੀਂ ਪੰਜਾਬੀ ਨੌਜਵਾਨ ਗਾਇਕ ਕੈਂਬੀ ਰਾਜਪੁਰੀ ਨਾਲ ਹੋ ਰਿਹਾ ਹੈ । ਅੱਜ ਦੀ ਤਾਜੀ ਵੱਡੀ ਖਬਰ ਕੈਬੀ ਰਾਜਪੁਰਿਅਾ ਦਾ ਅਸਟ੍ਰੇਲੀਅਾ ਦਾ ਵੀਜ਼ਾ ਰਿਫਿਊਜ ਹੋ ਗਿਅਾ ਜਿਵੇ ਕਿ ਤਹਾਨੂੰ ਪਤਾ ਹੀ ਅਾ ਕਿ ਪਹਿਲਾ ਹੀ ਕੈਬੀ ਦਾ ਕਨੈਡਾ ਤੋ ਡਿਪੋਰਟ ਕਰ ਦਿੱਤਾ ਸੀ ਤੇ ੳੁਸ ਨੂੰ ਪੰਜਾਬ ਵਾਪਸ ਭੇਜ ਦਿੱਤਾ ਸੀ ਤੇ ੳੁਹ ਪੰਜਾਬ ਅਾ ਕੇ ਚੰਡੀਗੜ ਵਿੱਚ ਰਹਿਣ ਲੱਗਾ ਤੇ ਫਿਰ ੳੁਸ ਨੇ ਅਸਟ੍ਰੇਲੀਅਾ ਵਿੱਚ ਲਾੲਿਵ ਸ਼ੋਅ ਲਾੳੁਣਾ ਸੀ ਤੇ ਵੀਰ ਦੀ ਕਿਸਮਤ ੲਿੰਨੀ ਖਰਬ ਕਿ ੳੁਸ ਦਾ ਅਸਟ੍ਰੇਲੀਅਾ ਦਾ ਵੀਜ਼ਾ ਨਹੀ ਲੱਗਾ ਤੇ ਰਿਫੂਜ਼ ਹੋ ਗਿਆ।

ਆਸਟ੍ਰੇਲੀਆ ਤੋਂ ਆਏ ਵੀਜਾ ਰਿਫਿਊਜ਼ਲ ਦੀ ਜਾਣਕਾਰੀ ਕੈਂਬੀ ਨੇ ਖੁਦ ਇਕ ਲਾਈਵ ਵੀਡੀਓ ਬਣਾ ਕੇ ਦਿੱਤੀ ਇਹ ਵੀਡੀਓ ਤੁਸੀਂ ਨੀਚੇ ਦੇਖ ਸਕਦੇ ਹੋ । ਇਸ ਵੀਡੀਓ ਵਿੱਚ ਕੈਂਬੀ ਨੇ ਇਹ ਵੀ ਦੱਸਿਆ ਕਿ ਇਸ ਵੀਜ਼ੇ ਦੀ ਰਿਫਿਊਜ਼ਲ ਪਿੱਛੇ ਵੀ ਵਕੀਲ ਦਾ ਹੀ ਹੱਥ ਹੈ ਜਿਸ ਦੀ ਗਲਤੀ ਕਾਰਨ ਇਹ ਰਿਫਿਊਜ਼ਲ ਆਈ ।

ਸੋ ਇਸ ਰਿਫਿਊਜ਼ਲ ਦੇ ਕਾਰਨ ਕੈਂਬੀ ਰਾਜ ਪੁਰੀਆਂ ਦੇ ਆਸਟਰੇਲੀਆ ਵਿੱਚ ਹੋਣ ਵਾਲੇ ਸ਼ੋਅ ਵੀ ਕੈਂਸਲ ਹੋ ਗਏ ਹਨ । ਦੇਖੋ ਕੈਂਬੀ ਨੇ ਇਸ ਪੂਰੇ ਮਸਲੇ ਬਾਰੇ ਕੀ ਕਿਹਾ ।
ਵੀਡੀਓ