ਕਿਰਪਾ ਕਰਕੇ ਵੱਧ ਤੋਂ ਵੱਧ ਸ਼ੇਅਰ ਕਰੋ ਇਸ ਅਨੋਖੇ ਉਪਰਾਲੇ ਨੂੰ…

ਇਸ ਵੀਰ ਨੇ ਸਧਾਰਨ ਵਿਆਹ ਕਰਵਾਇਆ । ਗੁਰੂ ਗ੍ਰੰਥ ਸਾਹਿਬ ਜੀ ਦੀ ਹਜੂਰੀ ਵਿੱਚ ਲਾਵਾ ਲੈ ਕੇ ਘਰ ਆ ਗਿਆ ਨਾ ਕੁੜੀ ਵਾਲਿਆਂ ਨੂੰ ਕਿਸੇ ਦਾ ਕਰਜਾਈ ਹੋਣਾ ਪਿਆ ਨਾ ਪੈਲਸ ਵਿੱਚ ਡਾਸਰਾ ਤੋ ਕਿਸੇ ਦੀ ਲੜਾਈ ਹੋਈ ਨਾ ਕਿਸੇ ਸ਼ਰਾਬੀ ਦੀ ਗੋਲੀ ਨਾਲ ਕਿਸੇ ਦੀ ਜਾਨ ਗਈ। ਨਾ… More ਕੋਈ ਫੋਕੀ ਬੱਲੇ ਬੱਲੇ ਕਰਵਾਉਣ ਲਈ ਲੋਨ ਲੈਣਾ ਪਿਆ।

ਮੁੰਡੇ ਵਾਲੇ ਵੀ ਖੁਸ਼ ਤੇ ਜਿਹਨਾ ਨੂੰ ਖੁੱਦਾਰ ਜਵਾਈ ਤੇ ਆਪ ਕਮਾ ਕੇ ਖਵਾਉਣ ਵਾਲਾ ਜਵਾਈ ਮਿਲ ਜਾਵੇ ਕੁੜੀ ਲਈ ਉਹਨਾਂ ਨੂੰ ਹੋਰ ਕੀ ਚਾਹੀਦਾ। ਅੱਜ ਦੇ ਜਮਾਨੇ ਵਿਚ ਜਦੋਂ ਲੱਖਾਂ ਰੁਪਏ ਲਾ ਕਏ ਵਿਆਹ ਕੀਤੇ ਜਾਂਦੇ ਹੋਣ ਓਦੋ ਇਹੋ ਜਹੇ ਵਿਆਹ ਹੋਣ ਲੱਗ ਪੈਣ ਤਾਂ ਇਹ ਇੱਕ ਸ਼ੁਭ ਸੰਕੇਤ ਹੈ | ਦੇਖੋ ਇਸ ਵਿਆਹ ਦੀ ਵੀਡੀਓ ਦੇਖੋ ਇਸ ਵਿਆਹ ਦੀ ਵੀਡੀਓ

ਸਲਾਮ ਹੈ ਇਹਨਾਂ ਦੋਵਾਂ ਪਰਿਵਾਰਾਂ ਦੀ ਸੋਚ ਨੂੰ। ਕੁੜੀ ਵਾਲੇ ਫੋਕੀ ਟੋਹਰ ਦਿਖਾ ਸਕਦੇ ਸੀ ਪਰ ਉਹਨਾਂ ਵੀ ਸਧਾਰਨ ਵਿਆਹ ਨੂੰ ਪਹਿਲ ਦਿੱਤੀ। ਕੀ ਵਿਚਾਰ ਹਨ ਤੁਹਾਡੇ ਦੱਸਣਾ ਜਰੂਰ………….