ਮੋਦੀ ਨੂੰ ਵੀ ਨਹੀਂ ਬਖਸ਼ਿਆ ਸੀ ਇਸ ਜੱਜ ਨੇ , ਦੱਬ ਕੇ ਸ਼ੇਅਰ ਕਰੋ ਤਾਂ ਕਿ ਹਰ ਕੋਈ ਜਾਣ ਸਕੇ…

ਜੇਕਰ ਅੱਜ ਹਰ ਇਕ ਇਨਸਾਫ ਪਸੰਦ ਭਾਰਤੀ ਨੂੰ ਭਾਰਤ ਦੀ ਜੁਡੀਸ਼ਰੀ ਤੇ ਮਾਣ ਹੈ ਤਾਂ ਇਸ ਪਿੱਛੇ ਇਸ ਆਦਮੀ ਦਾ ਵੀ ਬਹੁਤ ਵੱਡਾ ਹੱਥ ਹੈ , ਜਿਹਨਾਂ ਬਾਰੇ ਸਾਨੂੰ ਘਟ ਹੀ ਸੁਨਣ ਨੂੰ ਮਿਲਿਆ ਹੈ | ਜਾਣੋ ਇਸ ਬਹਾਦਰ ਜੱਜ ਦੀ ਸ਼ਕਸੀਅਤ ਦੇ ਬਾਰੇ |

Image result for sirsa dera ram rahim attack

ਪੰਜਾਬ -ਹਰਿਆਣਾ ਹਾਈ ਕੋਰਟ ਦੇ ਐਕਟਿੰਗ ਚੀਫ ਜਸਟਿਸ – ਸਰਦਾਰ ਸੁਰਿੰਦਰ ਸਿੰਘ ਸਾਰੋਂ, ਇਹ ਉਹ ਜੱਜ ਹਨ , ਜਿੰਨਾ ਨੇ ਖੱਸੀ ਹੋ ਚੁੱਕੀ ਵਿਕਾਊ ਖੱਟਰ ਸਰਕਾਰ ਦੀ ਖਿਚਾਈ ਕੀਤੀ ,

ਏਥੋਂ ਤੱਕ ਮੋਦੀ ਦੀ ਖਿਚਾਈ ਕੀਤੀ , ਸਰਸੇ ਵਾਲੇ ਦੇ ਗੁੰਡਿਆਂ ਤੇ ਗੋਲੀ ਚਲਾਉਣ ਦਾ ਹੁਕਮ ਦੇਕੇ ਦੰਗੇ ਬੰਦ ਕਰਵਾਏ , ਸਰਸੇਵਾਲੇ ਦੀ ਪ੍ਰਾਪਰਟੀ ਅਟੈਚ ਕਰਨ ਦੇ ਹੁਕਮ ਜਾਰੀ ਕੀਤੇ (ਜਿਸ ਤੋਂ ਡਰਦਿਆਂ ਗੁਰਮੀਤੇ ਦੇ ਭੰਗੀਦਾਸਾਂ ਨੇ ਗੁੰਡੇ ਵਾਪਸ ਮੰਗਾਏ) , ਸਰਸੇਵਾਲੇ ਦੇ ਬੈਂਕ ਅਕਾਊਂਟ ਸੀਲ ਕੀਤੇ , ਹੋਇਆ ਸਾਰਾ ਨੁਕਸਾਨ ਡੇਰੇ ਤੋਂ ਭਰਵਾਉਣ ਦੇ ਹੁਕਮ ਜਾਰੀ ਕੀਤੇ, ਡੇਰੇ ਸੀਲ ਕਰਵਾਏ।

Your ads will be inserted here by

Easy Plugin for AdSense.

Please go to the plugin admin page to
Paste your ad code OR
Suppress this ad slot.

18 ਅਗਸਤ ਤੋਂ ਲੈਕੇ ਅੱਜ ਤੱਕ ਜੋ ਜੋ ਆਰਡਰ ਸਰਦਾਰ ਸੁਰਿੰਦਰ ਸਿੰਘ ਸਾਰੋਂ ਨੇ ਕੀਤਾ , ਇਕ ਇਕ ਆਰਡਰ ਸਰਸੇਵਾਲੇ ਦੇ ਸਾਮਰਾਜ ਦੀਆਂ ਨੀਹਾਂ ਉਖੇੜਦਾ ਗਿਆ।
ਅੱਜ ਸਰਸੇਵਾਲਾ , ਓਹਦੇ ਗੁੰਡੇ, ਓਹਦੀ ਸ਼ਾਨੋ-ਸ਼ੌਕਤ ਮਿੱਟੀ ਚ ਮਿਲ ਚੁੱਕੀ ਹੈ।
ਦੋ ਜੱਜਾਂ ਕਰਕੇ – ਸਰਦਾਰ ਸੁਰਿੰਦਰ ਸਿੰਘ ਅਤੇ ਜਗਦੀਪ ਸਿੰਘ।

 

 

Sharing is caring!