ਬੇਨਤੀ ਹੈ ਵੱਧ ਤੋਂ ਵੱਧ ਸ਼ੇਅਰ ਕਰਨਾ ਜੀ ਕਿਸੇ ਦਾ ਭਲਾ ਹੋਜੂ


ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਿੲਹ ਬੱਚੀ ਪਿੰਡ ਿਢਲਵਾਂ ਜਿਲਾ ਕਪੂਰਥਲਾ ਵਿੱਚ ਪੱੜਨ ਲਈ ਆਉਦੀ ਸੀ,
ਅੱਜ ਸਵੇਰ ਤੋਂ ਇਸਦਾ ਕੋਈ ਪਤਾ ਨਹੀ ਚੱਲ ਰਿਹਾ, ਜਿਸ ਕਾਰਨ ਿੲਸਦਾ ਪਰਿਵਾਰ ਬਹੁਤ ਚਿੰਤਾ ਵਿੱਚ ਹੈ ਜੇ ਕਿਸੇ ਵੀਰ ਭੈਣ ਨੂੰ ਿੲਹ ਬੱਚੀ ਦਿਖਾਈ ਦੇਵੇ ਕਿਰਪਾ ਕਰਕੇ ਉਹ ਫੋਟੋ ਉਪਰ ਲਿਖੇ ਨੰਬਰ ਤੇ ਫੌਨ ਕਰੇ? # 9501873370ਿੲਸ ਨੰਬਰ ਤੇ ਫੌਨ ਕਰ ਲਿਉ ਕਿਰਪਾ ਕਰਕੇ
ਸਵੇਰੇ ਿੲਸ ਕੈਮਰੇ ਵਿੱਚ ਿੲਹ ਆਖਰੀ ਵਾਰੀ 8:50am ਤੇ ਦੇਖੀ ਗਈ ਪਰ ਬਾਅਦ ਵਿੱਚ ਕੋਈਪਤਾ ਨੀ ਚੱਲ ਰਿਹਾ ।
ਇਸ ਪੋਸਟ ਨੂੰ ਸ਼ੇਅਰ ਜਰੂਰ ਕਰਨਾ ਤਾਂ ਜੋ ਇਹ ਬੱਚੀ ਮਿਲ ਸਕੇ ।