ਵੱਡੀ ਖ਼ਬਰ ! Parmish Verma Diyan hospital vicho photoyan – ਆਇਆ ਸਾਹਮਣੇ

ਮੋਹਾਲੀ—ਮੋਹਾਲੀ ‘ਚ ਮਸ਼ਹੂਰ ਪੰਜਾਬੀ ਗਾਇਕ ਪਰਮੀਸ਼ ਵਰਮਾ ਨੂੰ ਅਣਪਛਾਤੇ ਵਿਅਕਤੀ ਨੇ ਗੋਲੀ ਮਾਰ ਦਿੱਤੀ। ਪਰਮੀਸ਼ ਨੂੰ ਜ਼ਖਮੀ ਹਾਲਤ ‘ਚ ਫੋਰਟਿਸ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਹੈ, ਜਿਥੇ ਉਨ੍ਹਾਂ ਦੀ ਹਾਲਤ ਖਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ।

ਦੱਸ ਦੇਈਏ ਕਿ ਪਰਮੀਸ਼ ਵਰਮਾ ‘ਗਾਲ ਨਈਂ ਕੱਢਣੀ’ ਗੀਤ ਨਾਲ ਸੁਰਖੀਆਂ ‘ਚ ਆਏ ਸਨ। ਐੱਸ. ਏ. ਐੱਮ. ਨਗਰ ਦੇ ਕੁਲਦੀਪ ਚਾਹਲ

Image may contain: 1 person, standing, beard, close-up and outdoor ਨੇ ਕਿਹਾ ਕਿ ਪਰਮੀਸ਼ ਨੂੰ ਮੋਹਾਲੀ ਦੇ ਸੈਕਟਰ 91 ‘ਚ ਦੇਰ ਰਾਤ ਅਣਪਛਾਣੇ ਵਿਅਕਤੀ ਨੇ ਗੋਲੀ ਮਾਰੀ ਸੀ। ਪੁਲਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ।

the shooting for famous punjabi singer parmish verma