ਵੱਡੀ ਖ਼ਬਰ ! ਸਾਵਧਾਨ ਅਗਲੇ 24 ਘੰਟੇ ਲਈ ਮੌਸਮ ਦੀ ਖਤਰੇ ਦੀ ਘੰਟੀ – Chandighar , Punjab

ਚੰਡੀਗੜ੍ਹ: ਮੌਸਮ ਵਿਭਾਗ ਮੁਤਾਬਿਕ ਹਰਿਆਣਾ ਤੇ ਪੰਜਾਬ ਦੇ ਕਈ ਹਿੱਸਿਆਂ ‘ਚ ਹਲਕੇ ਤੋਂ ਦਰਮਿਆਨੇ ਪੱਧਰ ਦਾ ਮੀਂਹ ਪਿਆ ਹੈ। ਚੰਡੀਗੜ੍ਹ ‘ਚ 10.8 ਮਿਮੀ ਬਰਸਾਤ ਹੋਈ ਜਿਸ ਨਾਲ ਮੌਸਮ ਖ਼ੁਸ਼ਗਵਾਰ ਬਣ ਗਿਆ। ਹਰਿਆਣਾ ਦੇ ਅੰਬਾਲਾ ਤੇ ਹਿਸਾਰ ‘ਚ ਕ੍ਰਮਵਾਰ 12.3 ਤੇ 4.4 ਮਿਮੀ ਬਰਸਾਤ ਹੋਈ। ਜਦ ਕਿ ਕਰਨਾਲ ‘ਚ 38 ਮਿਮੀ ਨਾਲ ਭਾਰੀ ਬਰਸਾਤ ਹੋਣ ਦਾ ਸਮਾਚਾਰ ਹੈ। ਪੰਜਾਬ ‘ਚ ਪਟਿਆਲਾ ‘ਚ 7.6 , ਲੁਧਿਆਣਾ ‘ਚ 2 ਤੇ ਮੋਹਾਲੀ ‘ਚ 10 ਮਿਮੀ ਮੀਂਹ ਪਿਆ ਹੈ।